Letra Billian Billian de Guri

Letra de Billian Billian

Guri


Billian Billian
Guri
(0 votos)
ਬਿੱਲੀਆਂ ਬਿੱਲੀਆਂ ਅੱਖਾਂ
ਜਿਨ੍ਹਾਂ ਅੱਖਾਂ ਨੂੰ ਮੈਂ ਤੱਕਾਂ
ਬਿੱਲੀਆਂ ਬਿੱਲੀਆਂ ਅੱਖਾਂ
ਜਿਨ੍ਹਾਂ ਅੱਖਾਂ ਨੂੰ ਮੈਂ ਤੱਕਾਂ
ਤੂੰ ਸਾਤੇ ਗੌਰ ਨੀ ਕਰਦੀ
ਮੈਂ ਰੋਜ਼ ਹੀ ਨਜ਼ਰਾਂ ਰੱਖਾਂ
ਬੁੱਲ ਗੁਲਾਬੀ ਨੈਣ ਸ਼ਰਾਬੀ
ਬੁੱਲ ਗੁਲਾਬੀ ਨੈਣ ਸ਼ਰਾਬੀ
ਦਿਲ ਤੇ ਮਾਰਦੇ ਸੱਟਾਂ
ਬਿੱਲੀਆਂ ਬਿੱਲੀਆਂ ਅੱਖਾਂ
(ਬਿੱਲੀਆਂ ਬਿੱਲੀਆਂ ਬਿੱਲੀਆਂ ਬਿੱਲੀਆਂ)

ਕੰਨਾਂ ਵਿਚ ਵਾਲੀਆਂ
ਥੋਡੀ ਉਤੇ ਤਿੱਲ ਨੀ
ਭਾਵੇਂ ਲੱਖ ਕਰਾ ਲੈ ਤਰਲੇ
ਇਕ ਵਾਰੀ ਸਾਨੂੰ ਮਿਲ ਨੀ
ਕੰਨਾਂ ਵਿਚ ਵਾਲੀਆਂ
ਥੋਡੀ ਉਤੇ ਤਿੱਲ ਨੀ
ਭਾਵੇਂ ਲੱਖ ਕਰਾ ਲੈ ਤਰਲੇ
ਇਕ ਵਾਰੀ ਸਾਨੂੰ ਮਿਲ ਨੀ
ਗੱਲ ਵੱਸ 'ਚ ਨਾ ਮੇਰੇ, ਅਸੀਂ ਆਸ਼ਿਕ ਤੇਰੇ
ਆਸ਼ਿਕ ਤੇਰੇ ਗੱਲ ਵੱਸ 'ਚ ਨਾ ਮੇਰੇ
ਰੋਲ਼ ਨਾ ਵਾਂਗੂੰ ਕੱਖਾਂ
ਬਿੱਲੀਆਂ ਬਿੱਲੀਆਂ ਅੱਖਾਂ

(ਬਿੱਲੀਆਂ ਬਿੱਲੀਆਂ ਬਿੱਲੀਆਂ ਬਿੱਲੀਆਂ)

ਸੂਟ ਪਾਵੇਂ ਲੱਖ-ਲੱਖ ਦਾ ਬਿਲੋਂ
ਸਭ ਖੇਲ ਤੇਰੀ ਅੱਖ ਦਾ ਬਿਲੋਂ
ਸੂਟ ਪਾਵੇਂ ਲੱਖ-ਲੱਖ ਦਾ ਬਿਲੋਂ
ਸਭ ਖੇਲ ਤੇਰੀ ਅੱਖ ਦਾ ਬਿਲੋਂ
ਮਾਣਕ ਤੈਨੂੰ ਤੱਕਦਾ ਹਏ ਨਈਓ ਅੱਕਦਾ
ਹਏ ਨਈਓ ਅੱਕਦਾ
ਸਾਨੂੰ ਦਿਲ 'ਚ ਵਸਾਂ ਲੈ
ਹਏ ਨੀ ਸਿਨੇ ਨਾਲ ਲਾਲੈ
ਸਿਨੇ ਨਾਲ ਲਾ ਲੈਂ
ਹਏ ਦਿਲ 'ਚ ਵਸਾਂ ਲੈ
ਤੈਨੂੰ ਸਾਂਭ ਸਾਂਭ ਕੇ ਰੱਖਾਂ
ਬਿੱਲੀਆਂ ਬਿੱਲੀਆਂ ਅੱਖਾਂ
(ਬਿੱਲੀਆਂ ਬਿੱਲੀਆਂ ਬਿੱਲੀਆਂ ਬਿੱਲੀਆਂ)


Comparte Billian Billian! con tus amigos.


Que tal te parece Billian Billian de Guri?
Pesima
Mala
Regular
Buena
Excelente